It is lesson (chapter) 1 - Value of Money of class 8th from English book of PSEB (Punjab School
Education Board). where you can get solutions of all Activity 1 to 18 Question
answers. You can also download free PDF notes here. Every Activity and summary
meaning you can read in Punjabi also.
processor ( ਪ੍ਰੋਸੈਸਰ ) |
review ( ਸਮੀਖਿਆ ) |
intrigue ( ਦਿਲਚਸਪੀ ) |
feature ( ਵਿਸ਼ੇਸ਼ਤਾ ) |
ultimate ( ਅੰਤਿਮ ) |
limitations ( ਸੀਮਾਵਾਂ ) |
consumerist ( ਖਪਤਕਾਰ
) |
obsessed (ਜਨੂੰਨ ) |
storage ( ਸਟੋਰੇਜ ) |
investing ( ਨਿਵੇਸ਼ ) |
Activity
1
I was 14 when I learned the value of money . ( ਮੈਂ 14 ਸਾਲਾਂ ਦੀ ਸੀ, ਜਦੋਂ ਮੈਂ ਪੈਸੇ ਦੀ ਕੀਮਤ ਬਾਰੇ ਸਿੱਖਿਆ। )
I wanted to get myself a new computer although
there was nothing wrong with the computer I was already using . ( ਮੈਂ ਆਪਣੇ ਲਈ ਇੱਕ ਨਵਾਂ ਕੰਪਿਊਟਰ ਲੈਣਾ ਚਾਹੁੰਦੀ ਸੀ, ਭਾਵੇਂ ਮੇਰੇ
ਦੁਆਰਾ ਪਹਿਲਾਂ ਹੀ ਵਰਤੇ ਜਾ ਰਹੇ ਕੰਪਿਊਟਰ ਵਿੱਚ ਕੁਝ ਵੀ ਖਰਾਬੀ ਨਹੀਂ ਸੀ। )
It was summer break and I had been watching a
lot of TV . ( ਇਹ ਗਰਮੀ ਦੀਆਂ ਛੁੱਟੀਆਂ ਸਨ ਅਤੇ ਮੈਂ
ਬਹੁਤ ਜਿਆਦਾ ਟੀਵੀ ਦੇਖ ਰਹੀ ਸੀ । )
There was this one advertisement that would
pop up on screen all the time . ( ਇਹ ਇੱਕ
ਇਸ਼ਤਿਹਾਰ ਸੀ, ਜੋ ਹਰ ਸਮੇਂ ਸਕਰੀਨ ਉੱਪਰ ਦਿਖਾਈ ਦਿੰਦਾ ਸੀ। )
It was for the latest Bell Computer . ( ਇਹ ਨਵੇਂ ਬੈਲ ਕੰਪਿਊਟਰ ਲਈ ਸੀ। )
It had ‘the fastest processor’ and ‘unbelievably
high storage 'among many other new features . (
ਇਸ ਦੇ ਵਿੱਚ ਬਹੁਤ ਤੇਜ਼ ਪ੍ਰੋਸੈਸਰ ਅਤੇ ਆਪ ਵਿਸ਼ਵਾਸ ਜੋ ਉੱਚ ਸਟੋਰੇਜ ਤੋਂ ਬਿਨਾਂ ਹੋਰ ਬਹੁਤ
ਸਾਰੀਆਂ ਵਿਸ਼ੇਸ਼ਤਾਵਾਂ ਸਨ। )
Every time I saw it, I was intrigued . ( ਹਰ ਵਾਰ ਜਦੋਂ ਮੈਂ ਇਸ ਨੂੰ ਦੇਖਦੀ ਮੈਂ ਇਸ ਵਿੱਚ ਦਿਲਚਸਪ ਹੁੰਦੀ। )
I would go online and watch people reviewing
the computer just to find out more about its features . ( ਕੰਪਿਊਟਰ ਦੀ ਹੋਰ ਵਿਸ਼ੇਸ਼ਤਾਵਾਂ ਨੂੰ ਜਾਣਣ ਲਈ ਮੈਂ ਆਨਲਾਈਨ ਜਾਂਦੀ
ਅਤੇ ਲੋਕਾਂ ਦੇ ਵਿਚਾਰਾਂ ਨੂੰ ਦੇਖਦੀ। )
I would read articles about its features in
tech magazines . ( ਮੈਂ ਟੈਕ ਰਿਸਾਲਿਆਂ ਵਿੱਚ ਇਸ ਦੀਆਂ
ਵਿਸ਼ੇਸ਼ਤਾਵਾਂ ਸਬੰਧੀ ਲੇਖ ਪੜੇ। )
It appeared to be an ultimate computer while
the limitations of my own computer made me unhappy . ( ਇਹ ਮੈਨੂੰ ਇੱਕ ਅੰਤਿਮ ਕੰਪਿਊਟਰ ਜਾਪਦਾ ਸੀ, ਜਦੋਂ ਕਿ ਮੇਰੇ ਕੰਪਿਊਟਰ
ਦੀਆਂ ਕਮੀਆਂ ਨੇ ਮੈਨੂੰ ਨਾਖੁਸ਼ ਕਰ ਦਿੱਤਾ ਸੀ। )
But my parents refused to buy me the computer
when I asked them about it . ( ਪਰੰਤੂ ਮੇਰੇ ਮਾਤਾ
ਪਿਤਾ ਨੇ ਇਸ ਨੂੰ ਮੇਰੇ ਲਈ ਖਰੀਦਣ ਤੋਂ ਇਨਕਾਰ ਕਰ ਦਿੱਤਾ, ਜਦੋਂ ਮੈਂ ਉਹਨਾਂ ਨੂੰ ਇਸ ਸਬੰਧੀ
ਪੁੱਛਿਆ। )
Looking back now, I probably did not even need
all those extra features . ( ਹੁਣ ਜਦੋਂ ਮੈਂ ਪਿੱਛੇ
ਮੁੜ ਕੇ ਦੇਖਦੀ ਹਾਂ, ਤਾਂ ਮੈਨੂੰ ਲੱਗਦਾ ਹੈ ਸ਼ਾਇਦ ਮੈਨੂੰ ਉਹਨਾਂ ਵਾਧੂ ਵਿਸ਼ੇਸ਼ਤਾਵਾਂ ਦੀ ਲੋੜ
ਵੀ ਨਹੀਂ ਸੀ। )
I could do everything I wanted to do on my own
computer without running into any issues but the consumerist in me seemed to
think otherwise . ( ਮੈਂ ਆਪਣੇ ਕੰਪਿਊਟਰ ਤੇ ਬਿਨਾਂ ਕਿਸੇ
ਰੁਕਾਵਟ ਦੇ ਉਹ ਹਰ ਕੰਮ ਕਰ ਸਕਦੀ ਸੀ, ਜੋ ਮੈਂ ਕਰਨਾ ਚਾਹੁੰਦੀ ਸੀ, ਪਰ ਮੇਰੇ ਵਿੱਚ ਖਪਤਕਾਰ ਕੁਝ
ਹੋਰ ਹੀ ਸੋਚ ਦੀ ਜਾਪਦੀ ਸੀ। )
After a while, my parents noticed how obsessed
I was with this new computer so they decided to give me a chance to earn it . ( ਕੁਝ ਸਮੇਂ ਬਾਅਦ ਮੇਰੇ ਮਾਤਾ ਪਿਤਾ ਨੇ ਨੋਟਿਸ ਕੀਤਾ ਕਿ ਮੈਂ ਇਸ ਨਵੇਂ ਕੰਪਿਊਟਰ
ਨੂੰ ਲੈ ਕੇ ਕਿੰਨੀ ਜਨੂਨੀ ਸੀ ਇਸ ਲਈ ਉਹਨਾਂ ਨੇ ਮੈਨੂੰ ਇਸ ਨੂੰ ਕਮਾਉਣ ਦਾ ਮੌਕਾ ਦੇਣ ਦਾ ਫੈਸਲਾ
ਕੀਤਾ। )
They told me if I started doing house chores
they would give me money for it and I could save up until I had enough to buy
the computer on my own . ( ਉਹਨਾਂ ਨੇ ਮੈਨੂੰ ਕਿਹਾ ਜੇਕਰ ਮੈਂ ਘਰ ਦੇ
ਕੰਮ ਕਰਨਾ ਸ਼ੁਰੂ ਕਰ ਦੇਵਾਂਗੀ, ਉਹ ਮੈਨੂੰ ਇਸ ਦੇ ਬਦਲੇ ਪੈਸੇ ਦੇਣਗੇ ਅਤੇ ਮੈਂ ਉਦੋਂ ਤੱਕ ਬਚਤ
ਕਰ ਸਕਦੀ ਹਾਂ, ਜਦੋਂ ਤੱਕ ਮੇਰੇ ਕੋਲ ਕੰਪਿਊਟਰ ਖਰੀਦਣ ਲਈ ਕਾਫੀ ਪੈਸਾ ਇਕੱਠਾ ਨਹੀਂ ਹੋ ਜਾਂਦਾ।
)
It seemed like a good idea and I jumped at the
opportunity . ( ਇਹ ਮੈਨੂੰ ਇੱਕ ਚੰਗਾ ਵਿਚਾਰ ਲੱਗਦਾ ਸੀ
ਅਤੇ ਮੈਂ ਇਸ ਮੌਕੇ ਦਾ ਲਾਭ ਉਠਾਇਆ। )
The very next day, I started waking up early
to make extra time to be able to do more chores . ( ਅਗਲੇ ਹੀ ਦਿਨ, ਮੈਂ ਜਲਦ ਹੀ ਉੱਠਣਾ ਸ਼ੁਰੂ ਕਰ ਦਿੱਤਾ ਤਾਂ ਜੋ ਮੇਰੇ
ਕੋਲ ਹੋਰ ਕੰਮ ਕਰਨ ਲਈ ਵਾਧੂ ਸਮਾਂ ਹੋ ਸਕੇ। )
I would do the dishes three times a day; take
the garbage out; mow the lawn on the weekends; clean the whole house and wash
the car whenever needed . ( ਮੈਂ ਦਿਨ ਵਿੱਚ ਤਿੰਨ
ਵਾਰ ਭਾਂਡੇ ਸਾਫ ਕਰਦੀ; ਕੂੜਾ ਬਾਹਰ ਸੁੱਟਦੀ; ਹਫਤੇ ਦੇ ਆਖਰੀ ਦਿਨ ਮੈਦਾਨ ਦੀ ਕਟਾਈ ਕਰਦੇ ;
ਸਾਰੇ ਘਰ ਦੀ ਸਫਾਈ ਕਰਦੀ ਅਤੇ ਜਦੋਂ ਵੀ ਜਰੂਰਤ ਹੁੰਦੀ ਕਾਰ ਨੂੰ ਸਾਫ ਕਰਦੀ। )
I was working tirelessly everyday until my
whole body was sore just to wake up the next day and do it again . ( ਮੈਂ ਹਰ ਰੋਜ਼ ਅਣਥੱਕ ਕੰਮ ਕਰਦੀ, ਜਦੋਂ ਤੱਕ ਇਹ ਮੇਰੇ ਪੂਰੇ ਸਰੀਰ
ਦੁਖਣ ਨਹੀਂ ਲੱਗ ਜਾਂਦਾ ਸੀ ਇਸੀ ਤਰ੍ਹਾਂ ਮੈਂ ਅਗਲੇ ਦਿਨ ਉੱਠਦੀ ਅਤੇ ਇਹ ਸਭ ਦੁਬਾਰਾ ਕਰਦੀ। )
Eventually, I got used to it and it became
easier . ( ਆਖਿਰਕਾਰ ਮੈਂ ਇਸਦੀ ਆਦੀ ਹੋ ਗਈ ਅਤੇ ਇਹ
ਮੇਰੇ ਲਈ ਸੌਖਾ ਹੋ ਗਿਆ। )
I also got more efficient at it and soon I was
doing everything a lot quicker . ( ਮੈਂ ਇਹ
ਸਭ ਵਿੱਚ ਹੋਰ ਵੀ ਜਿਆਦਾ ਮਾਹਿਰ ਹੋ ਗਈ ਅਤੇ ਜਲਦੀ ਹੀ ਮੈਂ ਇਹ ਸਭ ਕੁਝ ਬਹੁਤ ਜਿਆਦਾ ਤੇਜ਼ ਕਰਨ
ਲੱਗੀ। )
As I got quicker, I started having more free
time and didn't really know what to do with it . (
ਜਿਵੇਂ ਹੀ ਮੈਂ ਤੇਜ਼ ਹੋਈ ਮੇਰੇ ਕੋਲ ਹੋਰ ਵਾਧੂ ਸਮਾਂ ਬਚਣ ਲੱਗ ਪਿਆ ਅਤੇ ਮੈਨੂੰ ਸਮਝ ਨਹੀਂ ਆ
ਰਹੀ ਸੀ ਕਿ ਮੈਂ ਇਸ ਖਾਲੀ ਸਮੇਂ ਵਿੱਚ ਕੀ ਕਰਾਂ। )
"Please dad! Is there anything else you
need help with? I'm willing to do anything; just lay it on me . Give me more
chores!" I remember pleading with dad . (
"ਕਿਰਪਾ ਕਰਕੇ ਡੈਡੀ ! ਕੀ ਤੁਹਾਨੂੰ ਕਿਸੇ ਹੋਰ ਕੰਮ ਵਿੱਚ ਮੇਰੀ ਮਦਦ ਦੀ ਲੋੜ ਹੈ ? ਮੈਂ
ਕੁਛ ਵੀ ਕਰਨ ਨੂੰ ਤਿਆਰ ਹਾਂ ; ਬਸ ਕੰਮ ਮੇਰੇ ਤੇ ਛੱਡ ਦਿਓ, ਮੈਨੂੰ ਹੋਰ ਕੰਮ ਦਿਓ " ਮੈਂ
ਆਪਣੇ ਪਿਤਾ ਨੂੰ ਵਾਅਦਾ ਯਾਦ ਕਰਵਾਇਆ। )
I was obsessed . ( ਮੈਂ ਜਨੂੰਨੀ ਸੀ। )
Any free time I had, I wanted to fill it with
more work and more money . ( ਜਦੋਂ ਵੀ ਮੇਰੇ ਕੋਲ
ਕੋਈ ਖਾਲੀ ਸਮਾਂ ਹੁੰਦਾ, ਮੈਂ ਇਸ ਨੂੰ ਹੋਰ ਕੰਮ ਕਰਕੇ ਅਤੇ ਪੈਸੇ ਨਾਲ ਭਰਨਾ ਚਾਹੁੰਦੀ ਸੀ। )
Since the summer break was almost over and I
knew I would have less time once I started going to school again . ( ਜਦੋਂ ਗਰਮੀ ਦੀਆਂ ਛੁੱਟੀਆਂ ਲਗਭਗ ਖਤਮ ਹੋਣ ਵਾਲੀਆਂ ਸਨ ਅਤੇ ਤਦ ਮੇਰੇ ਕੋਲ
ਕਾਫੀ ਘੱਟ ਸਮਾਂ ਹੋਵੇਗਾ, ਇੱਕ ਵਾਰ ਜਦੋਂ ਮੈਂ ਫਿਰ ਤੋਂ ਸਕੂਲ ਜਾਣ ਲੱਗ ਜਾਵਾਂਗੀ। )
So, I wanted to work as much as possible
during the break . ( ਇਸ ਲਈ, ਇਹਨਾਂ ਛੁੱਟੀਆਂ ਦੌਰਾਨ ਮੈਂ ਵੱਧ
ਤੋਂ ਵੱਧ ਜਿੰਨਾ ਸੰਭਵ ਹੋ ਸਕੇ, ਕੰਮ ਕਰਨਾ ਚਾਹੁੰਦੀ ਸੀ। )
It took me a few months but I eventually saved
up enough to buy myself the Bell Computer . ( ਮੈਨੂੰ
ਕੁਝ ਹੀ ਮਹੀਨੇ ਲੱਗੇ, ਪਰੰਤੂ ਆਖਿਰਕਾਰ ਮੈਂ ਇਨੇ ਰੁਪਏ ਇਕੱਠੇ ਕਰ ਲਏ ਕਿ ਮੈਂ ਆਪਣੇ ਲਈ ਇੱਕ Bell
ਕੰਪਿਊਟਰ ਖਰੀਦ ਸਕਾਂ। )
It was a week before my birthday and I went to
the Bell Center to place an order. ( ਇਹ
ਮੇਰੇ ਜਨਮ ਦਿਨ ਤੋਂ ਇੱਕ ਹਫਤਾ ਪਹਿਲਾਂ ਦਾ ਸਮਾਂ ਸੀ ਅਤੇ ਮੈਂ Bell ਸੈਂਟਰ ਵਿੱਚ ਆਪਣਾ ਆਰਡਰ
ਦੇਣ ਲਈ ਗਈ । )
I knew it would take at least a week for the
store to get it in case it was out of stock . (
ਮੈਂ ਜਾਣਦੀ ਸੀ ਕਿ ਘੱਟੋ-ਘੱਟ ਸਟੋਰ ਤੋਂ ਇਸ ਨੂੰ ਲੈਣ ਲਈ ਇੱਕ ਹਫਤੇ ਦਾ ਸਮਾਂ ਲੱਗੇਗਾ, ਜੇਕਰ
ਉੱਥੇ ਇਹ ਕੰਪਿਊਟਰ ਨਾ ਹੋਇਆ । )
I walked in and went straight to the employee
sitting behind the front desk to ask if the computer was available . ( ਮੈਂ ਅੰਦਰ ਗਈ ਅਤੇ ਸਿੱਧਾ ਹੀ ਉਸ ਕਰਮਚਾਰੀ ਕੋਲ ਗਈ ਜੋ ਕਿ ਡੈਸਕ ਦੇ
ਪਿੱਛੇ ਬੈਠਾ ਸੀ ਅਤੇ ਉਸਨੂੰ ਪੁੱਛਿਆ ਕਿ ਉਹ ਕੰਪਿਊਟਰ ਉਪਲਬਧ ਹੈ। )
"Oh, you don't need to buy that one . ( ਓ .., ਤੁਹਾਨੂੰ ਖਰੀਦਣ ਦੀ ਜਰੂਰਤ ਨਹੀਂ ਹੈ। )
We have another one coming out soon . (ਸਾਡੇ ਕੋਲ ਇੱਕ ਜਲਦੀ ਹੋਰ ਆ ਰਿਹਾ ਹੈ। )
It is even faster and has double the
storage," he said . (ਇਹ ਉਸ ਤੋਂ ਵੀ ਤੇਜ਼ ਹੈ ਅਤੇ ਸਟੋਰੇਜ
ਵਿੱਚ ਦੁਗਣਾ ਹੈ । " ਉਸਨੇ ਕਿਹਾ)
I got excited for a bit before he told me how
much it would cost . ( ਇਸ ਤੋਂ ਪਹਿਲਾਂ ਕਿ ਉਹ ਮੈਨੂੰ ਇਸ ਦਾ
ਮੁੱਲ ਦੱਸਦਾ ਮੈਂ ਕੁਝ ਸਮੇਂ ਲਈ ਉਤਸਾਹਿਤ ਹੋਈ। )
I realised I would need another two months of
doing chores to be able to afford it . ( ਮੈਨੂੰ
ਅਹਿਸਾਸ ਹੋਇਆ ਕਿ ਇਸ ਨੂੰ ਖਰੀਦਣ ਲਈ ਮੈਨੂੰ ਹੋਰ ਦੋ ਮਹੀਨਿਆਂ ਤੱਕ ਘਰ ਦੇ ਕੰਮ ਕਰਨੇ ਪੈਣਗੇ।
)
That is when I realised how fast technology
changes and no matter how good a machine is, there will always be a better
faster model in the market before you fully get used to the one you just got. ( ਉਦੋਂ ਮੈਨੂੰ ਅਹਿਸਾਸ ਹੋਇਆ ਕਿ ਟੈਕਨੋਲੋਜੀ ਕਿਨੀ ਤੇਜ਼ੀ ਨਾਲ ਬਦਲ ਰਹੀ
ਹੈ ਅਤੇ ਭਾਵੇਂ ਕੋਈ ਮਸ਼ੀਨ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਮਾਰਕੀਟ ਵਿੱਚ ਹਮੇਸ਼ਾ ਇੱਕ ਬਿਹਤਰ
ਤੇਜ਼ ਮਾਡਲ ਹੋਵੇਗਾ , ਇਸ ਤੋਂ ਪਹਿਲਾਂ ਕਿ ਤੁਸੀਂ ਹੁਣੇ ਹੀ ਪ੍ਰਾਪਤ ਕੀਤੀ ਹੈ। )
I decided that very moment not to buy the
computer. ( ਮੈਂ ਉਸੇ ਹੀ ਪਲ ਇਸ ਕੰਪਿਊਟਰ ਨੂੰ ਨਾ
ਖਰੀਦਣ ਦਾ ਫੈਸਲਾ ਕੀਤਾ। )
since I didn't want to spend my hard earned
money on something that would go down in value within no time . ( ਕਿਉਂਕਿ ਮੈਂ ਆਪਣੀ ਮਿਹਨਤ ਦੀ ਕਮਾਈ ਨੂੰ ਕਿਸੇ ਅਜਿਹੀ ਚੀਜ਼ ਤੇ ਖਰਚ
ਕਰਨਾ ਨਹੀਂ ਚਾਹੁੰਦੀ ਸੀ, ਜਿਸ ਦਾ ਮੁੱਲ ਥੋੜੇ ਹੀ ਸਮੇਂ ਵਿੱਚ ਘੱਟ ਜਾਵੇ। )
I ended up investing all of it in a savings
account . ( ਅਖੀਰ ਮੈਂ ਇਹ ਸਾਰਾ ਪੈਸਾ ਆਪਣੇ ਸੇਵਿੰਗ
ਅਕਾਊਂਟ ਵਿੱਚ ਜਮਾ ਕਰਵਾ ਦਿੱਤਾ। )
This is how I learned the value of money . ( ਇਸ ਤਰ੍ਹਾਂ ਮੈਨੂੰ ਪੈਸੇ ਦੀ ਕੀਮਤ ਬਾਰੇ ਪਤਾ ਚੱਲਿਆ। )
Activity 2
✍ Given below are a few words. Write them in the
order as they appear in a dictionary. ( ਹੇਠਾਂ ਕੁਝ ਸ਼ਬਦ ਦਿੱਤੇ ਗਏ ਹਨ। ਉਹਨਾਂ ਨੂੰ ਕ੍ਰਮ ਵਿੱਚ ਲਿਖੋ ਜਿਵੇਂ ਕਿ ਉਹ
ਇੱਕ ਡਿਕਸ਼ਨਰੀ ਵਿੱਚ ਦਿਖਾਈ ਦਿੰਦੇ ਹਨ। )
market ( ਮਾਰਕੀਟ ) realized ( ਅਹਿਸਾਸ ਹੋਇਆ ) decided ( ਫੈਸਲਾ ਕੀਤਾ ) value ( ਮੁੱਲ ) money ( ਪੈਸਾ ) ultimate ( ਆਖਰੀ ) moment ( ਪਲ ) storage ( ਸਟੋਰੇਜ ) arrange ( ਪ੍ਰਬੰਧ ਕਰੋ ) machine ( ਮਸ਼ੀਨ ) technology ( ਟੈਕਨੋਲੋਜੀ ) consumerist ( ਖਪਤਕਾਰਾਂ ਨੂੰ ) excited ( ਉਤਸ਼ਾਹਿਤ ) faster ( ਹੋਰ ਤੇਜ਼ ) account ( ਖਾਤਾ ) investing ( ਨਿਵੇਸ਼ ਕਰਨਾ ) pollution ( ਪ੍ਰਦੂਸ਼ਣ ) disaster ( ਤਬਾਹੀ ) persuade ( ਮਨਾਉਣੇ ) prepare ( ਤਿਆਰੀ ਕਰੋ ) |
account arrange consumerist decided disaster excited faster investing machine market moment money persuade pollution prepare realized storage technology ultimate value |
Activity 3
✍ Answer
the following questions. ( ਹੇਠ ਲਿਖੇ ਸੁਆਲਾਂ ਦੇ ਜੁਆਬ ਦਿਉ । )
a. What made the narrator unhappy ? ( ਕਹਾਣੀਕਾਰ ਨੂੰ ਕੀ ਚੀਜ਼ ਨਾਖੁਸ਼ ਕਰਦੀ ਸੀ ? )
The limitations of her computer made the
narrator unhappy. ( ਉਸਦੇ ਆਪਣੇ ਕੰਪਿਊਟਰ ਦੀਆਂ
ਸੀਮਾਵਾਂ ਉਸ ਨੂੰ ਨਾਖੁਸ਼ ਕਰਦੀਆਂ ਸਨ । )
b. What was the narrator obsessed with? ( ਕਹਾਣੀਕਾਰ ਕਿਸ ਲਈ ਜਨੂਨੀ ਸੀ ? )
The narrator was obsessed with the latest Bell
computer. Because it had better features than her computer. ( ਕਹਾਣੀਕਾਰ ਨਵੇਂ bell ਕੰਪਿਊਟਰ ਨੂੰ ਲੈ ਕੇ ਜਨੂਨੀ ਸੀ ।
ਕਿਉਂਕਿ ਉਸ ਵਿੱਚ ਉਸਦੇ ਕੰਪਿਊਟਰ ਨਾਲੋਂ ਵਧੀਆ ਵਿਸ਼ੇਸ਼ਤਾਵਾਂ ਸਨ । )
c. What were the two features of Bell Computer that
were being advertised on TV? ( ਟੀਵੀ
ਉਤੇ bell ਕੰਪਿਊਟਰ ਦੀਆਂ ਕਿਹੜੀਆਂ ਦੋ ਵਿਸ਼ੇਸ਼ਤਾਵਾਂ ਦਾ ਇਸ਼ਤਿਹਾਰ ਆ ਰਿਹਾ ਸੀ ? )
"The fastest processor' and 'unbelievably
high storage" ( ਬਹੁਤ ਜਿਆਦਾ ਤੇਜ
ਪ੍ਰੋਸੈਸਰ ਅਤੇ ਆਪ ਵਿਸ਼ਵਾਸਯੋਗ ਸਟੋਰੇਜ । )
d. What offer did the parents give to the narrator? ( ਕਹਾਣੀਕਾਰ ਦੇ ਮਾਤਾ-ਪਿਤਾ ਨੇ ਉਸ ਨੂੰ ਕੀ ਆਫਰ ਕੀਤਾ ? )
They offered her if she started doing house
chores they would give her money for that. ( ਉਹਨਾਂ ਨੇ ਉਸਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਘਰ ਦੇ ਕੰਮ ਕਰਨੇ ਸ਼ੁਰੂ ਕਰ
ਦਿੰਦੀ ਹੈ ਤਾਂ ਉਹ ਇਸ ਦੇ ਲਈ ਉਸਨੂੰ ਪੈਸੇ ਦਿਆ ਕਰਨਗੇ । )
e. Which two things did the narrator do to complete
the chores? ( ਕੰਮ ਪੂਰਾ ਕਰਨ ਲਈ
ਕਹਾਣੀਕਾਰ ਨੇ ਕਿਹੜੇ ਦੋ ਕੰਮ ਕੀਤੇ ? )
The Narrator wake up early and worked
tirelessly everyday. ( ਕਹਾਣੀਕਾਰ ਸਵੇਰੇ ਜਲਦੀ
ਉੱਠਦੀ ਅਤੇ ਹਰ ਰੋਜ਼ ਅਣਥੱਕ ਕੰਮ ਕਰਦੀ । )
f. What happened when the narrator went to the store
to order the computer she wanted? ( ਉਦੋਂ ਕੀ ਹੋਇਆ ਜਦੋਂ ਕਹਾਣੀਕਾਰ ਸਟੋਰ ਵਿੱਚ ਆਪਣੀ ਪਸੰਦੀਦਾ ਕੰਪਿਊਟਰ ਆਰਡਰ
ਕਰਨ ਲਈ ਗਈ ? )
The store offered her the upcoming better
computer. ( ਸਟੋਰ ਨੇ ਉਸ ਨੂੰ ਇੱਕ ਆਉਣ
ਵਾਲੇ ਵਧੀਆ ਕੰਪਿਊਟਰ ਦੀ ਪੇਸਕਾਸ ਕੀਤੀ । )
g. Why did she decide against buying the computer she
was obsessed with? ( ਉਸਨੇ ਕੰਪਿਊਟਰ ਨਾ ਖਰੀਦਣ
ਦਾ ਫੈਸਲਾ ਕਿਉਂ ਕੀਤਾ ਜਿਸ ਲਈ ਉਹ ਇਨੀ ਜਨੂਨੀ ਸੀ ? )
The narrator did not buy the computer because
she realized that technology changes rapidly. She didn't want to spend her hard
earned money on something that would go down in value soon. ( ਕਹਾਣੀਕਾਰ ਕੰਪਿਊਟਰ ਖਰੀਦਣਾ ਨਹੀਂ ਚਾਹੁੰਦੀ ਸੀ
ਕਿਉਂਕਿ ਉਸਨੇ ਮਹਿਸੂਸ ਕਰ ਲਿਆ ਸੀ ਕਿ ਟੈਕਨੋਲਜੀ ਕਿੰਨੀ ਛੇਤੀ ਬਦਲ ਰਹੀ ਹੈ । ਉਹ ਆਪਣੀ ਮਿਹਨਤ
ਨਾਲ ਕਮਾਏ ਹੋਏ ਪੈਸੇ ਨੂੰ ਕਿਸੇ ਅਜਿਹੀ ਚੀਜ਼ ਤੇ ਖਰਚ ਕਰਨਾ ਨਹੀਂ ਚਾਹੁੰਦੀ ਸੀ, ਜਿਸ ਦਾ ਮੁੱਲ
ਕੁਝ ਹੀ ਸਮੇਂ ਵਿੱਚ ਘੱਟ ਜਾਵੇ । )
h. Why did the Bell employee advise the narrator to
wait for a few more days ? ( ਵੈਲ
ਕੰਪਨੀ ਦੇ ਕਰਮਚਾਰੀ ਨੇ ਕਹਾਣੀਕਾਰ ਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨ ਦੀ ਸਲਾਹ ਕਿਉਂ ਦਿੱਤੀ ? )
Because there was another latest computer
coming out soon. It was even faster and had double the storage. ( ਕਿਉਂਕਿ ਇੱਕ ਹੋਰ ਨਵਾਂ ਕੰਪਿਊਟਰ ਜਲਦੀ ਹੀ ਆਉਣ ਵਾਲਾ
ਸੀ । ਇਹ ਉਸ ਤੋਂ ਵੀ ਤੇਜ਼ ਅਤੇ ਸਟੋਰੇਜ ਵਿੱਚ ਦੁੱਗਣਾ ਸੀ । )
Activity 4
✍ Identify the speaker and the listener ( ਬੋਲਣ ਵਾਲੇ ਅਤੇ ਸੁਣਨ ਵਾਲੇ ਦੀ ਪਛਾਣ ਕਰੋ । )
"Oh, you don't need to buy that one. We have
another one coming out soon. It is even faster and has double the
storage." ( "ਓ.., ਤੁਹਾਨੂੰ ਇਹ
ਹੁਣ ਖਰੀਦਣ ਦੀ ਜਰੂਰਤ ਨਹੀਂ ਸਾਡੇ ਕੋਲ ਜਲਦੀ ਹੀ ਇੱਕ ਹੋਰ ਆਉਣ ਵਾਲਾ ਹੈ ਇਹ ਉਸ ਤੋਂ ਵੀ ਤੇਜ਼
ਅਤੇ ਸਟੋਰੇਜ ਵਿੱਚ ਦੁਗਣਾ ਹੈ" । )
Speaker :- Bell Employee, Listener :- Narrator ( ਸਪੀਕਰ: - ਬੈੱਲ ਕਰਮਚਾਰੀ, ਸੁਣਨ
ਵਾਲੇ: - ਕਹਾਣੀਕਾਰ । )
"Please dad! Is there anything else you need
help with?" ( "ਕਿਰਪਾ ਕਰਕੇ ਪਿਤਾ ਜੀ ! ਤੁਹਾਨੂੰ ਕਿਸੇ ਵੀ ਕੰਮ
ਵਿੱਚ ਮੇਰੀ ਜਰੂਰਤ ਹੈ ? । )
Speaker :- Narrator, Listener :- Dad ( ਸਪੀਕਰ: - ਕਹਾਣੀਕਾਰ, ਸੁਣਨ ਵਾਲਾ: - ਪਿਤਾ ਜੀ । )
"Give me more chores!" ( " ਮੈਨੂੰ ਹੋਰ ਕੰਮ ਦਿਓ !" । )
Speaker :- Narrator, Listener :- Dad ( ਸਪੀਕਰ: - ਕਹਾਣੀਕਾਰ, ਸੁਣਨ ਵਾਲਾ: - ਪਿਤਾ ਜੀ । )
Activity 5
✍ Think and discuss with your partner the given scenario. ( ਦਿੱਤੇ ਗਏ ਦ੍ਰਿਸ਼ ਬਾਰੇ ਸੋਚੋ ਅਤੇ ਆਪਣੇ ਸਾਥੀ ਨਾਲ
ਚਰਚਾ ਕਰੋ। )
a. It was wise of the narrator to put her money in a
savings account? Why/Why not? ( ਕੀ
ਕਹਾਣੀਕਾਰ ਦੀ ਇਹ ਇੱਕ ਸਮਝਦਾਰੀ ਸੀ ਕਿ ਉਸ ਨੇ ਆਪਣੇ ਰੁਪਈਏ ਅਕਾਊਂਟ ਵਿੱਚ ਜਮਾਂ ਕੀਤੇ ?ਕਿਉਂ /
ਕਿਉਂ ਨਹੀਂ ? )
Yes, it was wise of her to put her money in a
saving account because she already had the computer. ( ਹਾਂ ,ਇਹ ਉਸਨੇ ਸਮਝਦਾਰੀ ਕੀਤੀ ਕਿ ਉਸਨੇ ਆਪਣੇ ਸਾਰੇ ਰੁਪਏ ਸੇਵਿੰਗ ਅਕਾਂਟ ਵਿੱਚ ਜਮ੍ਹਾਂ ਕੀਤਾ, ਕਿਉਂਕਿ ਉਸ ਕੋਲ ਪਹਿਲਾਂ ਹੀ ਇੱਕ ਕੰਪਿਊਟਰ ਸੀ । )
b. It would have been wiser of the narrator to work
for two more months and buy the newer model of the computer? Why/Why not ? ( ਕੀ ਇਹ ਇੱਕ ਸਮਝਦਾਰੀ ਹੁੰਦੀ ਕਿ ਕਹਾਣੀਕਾਰ ਹੋਰ ਦੋ
ਮਹੀਨਿਆਂ ਦੀ ਕੰਮ ਕਰਦੀ ਅਤੇ ਕੰਪਿਊਟਰ ਦਾ ਨਵਾਂ ਮਾਡਲ ਖਰੀਦ ਦੀ ? ਕਿਉਂ / ਕਿਉਂ ਨਹੀਂ ? )
No, it would not have been wiser because the
technology change rapidly. ( ਨਹੀਂ,
ਇਹ ਕੋਈ ਸਮਝਦਾਰੀ ਨਹੀਂ ਹੁੰਦੀ ਕਿਉਂਕਿ ਟੈਕਨੋਲਜੀ ਉਹ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ । )
c. It is advisable for fourteen year old to overwork
herself/himself as the narrator did ? Why/ ‘Why not ? ( 14 ਸਾਲਾਂ ਦੇ ਬੱਚਿਆਂ ਲਈ ਓਵਰਵਰਕ ਕਰਨ ਦੀ ਸਲਾਹ
ਦਿੱਤੀ ਜਾਣੀ ਚਾਹੀਦੀ ਹੈ, ਜਿਵੇਂ ਕਿ ਕਹਾਣੀਕਾਰ ਨੇ ਕੀਤਾ ? ਕਿਉਂ /ਕਿਉਂ ਨਹੀਂ ? )
Yes, in this way we will learn dignity of work and value of money at this stage. ( ਹਾਂ, ਇਸ ਤਰੀਕੇ ਨਾਲ ਅਸੀਂ ਇਸ ਪੜਾਅ ਤੇ ਕੰਮ ਦੀ ਇੱਜਤ ਅਤੇ ਪੈਸੇ ਦੀ ਕੀਮਤ ਸਿੱਖਾਂਗੇ। )
1. Value of Money, Activity 6 to 12
Activity 6
✍ Read the sentences given below and state which type of
sentences they are in the ( ਹੇਠਾਂ
ਦਿੱਤੇ ਵਾਕਾਂ ਨੂੰ ਪੜ੍ਹੋ ਅਤੇ ਦੱਸੋ ਕਿ ਉਹ ਕਿਸ ਕਿਸਮ ਦੇ ਵਾਕਾਂ ਵਿੱਚ ਹਨ । )
a. He plays football. (Affirmative) ( ਉਹ ਫੁੱਟਬਾਲ ਖੇਡਦਾ ਹੈ । )
b. She does not live here. ( Negative ) ( ਉਹ ਇੱਥੇ ਨਹੀਂ ਰਹਿੰਦੀ ।
)
c. Please help me. ( Imperative ) ( ਕ੍ਰਿਪਾ ਮੇਰੀ ਮਦਦ ਕਰੋ । )
d. May you grow wiser! ( Optative ) ( ਤੁਸੀਂ ਬੁੱਧੀਮਾਨ ਹੋ ਸਕਦੇ ਹੋ ! )
e. Do you play? ( Interrogative ) ( ਕੀ ਤੁਸੀਂ ਖੇਡਦੇ ਹੋ ? )
f. How brave he is! ( Exclamatory ) ( ਉਹ ਕਿੰਨਾ ਬਹਾਦਰ ਹੈ ! )
g. Always speak the truth. ( Imperative ) ( ਹਮੇਸ਼ਾਂ ਸੱਚ ਬੋਲੋ। )
h. Who does not love his country? ( Interrogative ) ( ਕੌਣ
ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦਾ ? )
i. How ugly the camel is! ( Exclamatory ) ( ਉੱਠ ਕਿੰਨਾ ਬਦਸੂਰਤ
ਹੈ ! )
j. Does he come here daily? ( Interrogative ) ( ਕੀ ਉਹ
ਹਰ ਰੋਜ਼ ਇਥੇ ਆਉਂਦਾ ਹੈ ? )
k. Leave this place. ( Imperative ) ( ਇਸ ਜਗ੍ਹਾ ਨੂੰ ਛੱਡ ਦਿਓ। )
l. May you live long! ( Optative ) ( ਤੁਹਾਡੀ ਲੰਬੀ ਉਮਰ ਹੋਵੇ ! )
m. Has he come here? ( Interrogative ) ( ਕੀ ਉਹ ਇਥੇ ਆ ਗਿਆ ਹੈ ? )
n. May you succeed! ( Optative ) ( ਤੁਸੀਂ ਸਫਲ ਹੋਵੋ ! )
o. The earth moves round the sun. ( Affirmative ) ( ਧਰਤੀ ਸੂਰਜ ਦੇ ਦੁਆਲੇ
ਘੁੰਮਦੀ ਹੈ । )
p. I wish you were rich! ( Optative ) ( ਕਾਸ਼ ਕਿ ਤੁਸੀਂ ਅਮੀਰ
ਹੁੰਦੇ ! )
q. Where is your pen? ( Interrogative ) ( ਤੁਹਾਡੀ ਕਲਮ ਕਿੱਥੇ ਹੈ ? )
r. I wish I were a King! ( Optative ) ( ਕਾਸ਼ ਮੈਂ ਇਕ ਰਾਜਾ
ਹੁੰਦਾ ! )
s. What a pity! You missed your chance. ( Exclamatory ) ( ਕਿੰਨੀ ਤਰਸਯੋਗ ਹਾਲਤ ਹੈ !
ਤੁਸੀਂ ਆਪਣਾ ਮੌਕਾ ਗੁਆ ਲਿਆ। )
Activity 7
✍ Change the following Affirmative (Declarative)
sentences into Interrogative sentences. ( ਹੇਠਾਂ ਦਿੱਤੇ ਹਾਂ-ਪੱਖੀ (ਘੋਸ਼ਣਾਤਮਕ) ਵਾਕਾਂ ਨੂੰ ਪੁੱਛਗਿੱਛ ਵਾਕਾਂ ਵਿੱਚ
ਬਦਲੋ। )
1. He is clever. ( ਉਹ ਚਲਾਕ ਹੈ। )
Is
he clever ? ( ਕੀ ਉਹ ਚਲਾਕ ਹੈ ?)
2. He was simple . ( ਉਹ ਸਧਾਰਨ ਸੀ । )
Was he simple ? ( ਕੀ ਉਹ ਸਧਾਰਨ ਸੀ ? )
3. Ram was feeling tired . ( ਰਾਮ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ । )
Was Ram feeling tired ? ( ਕੀ ਰਾਮ ਥੱਕਿਆ ਮਹਿਸੂਸ ਕਰ ਰਿਹਾ ਸੀ ? )
4. Sita was angry . ( ਸੀਤਾ ਗੁੱਸੇ ਵਿੱਚ ਸੀ। )
Was Sita angry ? ( ਕੀ ਸੀਤਾ ਨਾਰਾਜ਼ ਸੀ ? )
5. They were good friends . ( ਉਹ ਚੰਗੇ ਦੋਸਤ ਸਨ। )
Were they were good friends ? ( ਕੀ ਉਹ ਚੰਗੇ ਦੋਸਤ ਸਨ ? )
6. He painted the door blue . ( ਉਸਨੇ ਦਰਵਾਜ਼ੇ ਨੂੰ ਨੀਲਾ ਰੰਗ ਦਿੱਤਾ। )
Did he paint the door blue ? ( ਕੀ ਉਸਨੇ ਦਰਵਾਜ਼ੇ ਨੂੰ ਨੀਲਾ ਰੰਗ ਦਿੱਤਾ ਸੀ ? )
7. He has three pencils . ( ਉਸ ਕੋਲ ਤਿੰਨ ਪੈਨਸਿਲਾਂ ਹਨ। )
Does he have three pencils ? ( ਕੀ ਉਸ
ਕੋਲ ਤਿੰਨ ਪੈਨਸਿਲ ਹਨ ? )
8. We had a good time there . ( ਅਸੀਂ ਉੱਥੇ ਚੰਗਾ ਸਮਾਂ ਬਿਤਾਇਆ। )
Did we have a good time there ? ( ਕੀ ਅਸੀਂ ਉੱਥੇ ਚੰਗਾ ਸਮਾਂ ਬਿਤਾਇਆ ? )
9. I have to do it . ( ਮੈਨੂੰ ਇਹ ਕਰਨਾ ਪਵੇਗਾ। )
Do I have to do it? ( ਕੀ ਮੈਨੂੰ ਇਹ ਕਰਨਾ ਪਵੇਗਾ ? )
10. Sohan had finished his work . ( ਸੋਹਨ ਆਪਣਾ ਕੰਮ ਖਤਮ ਕਰ ਚੁੱਕਾ ਸੀ। )
Had
Sohan finished his work ? ( ਕੀ ਸੋਹਨ
ਨੇ ਆਪਣਾ ਕੰਮ ਪੂਰਾ ਕਰ ਲਿਆ ਸੀ ? )
11. I shall go there tomorrow . ( ਮੈਂ ਕੱਲ੍ਹ ਉੱਥੇ ਜਾਵਾਂਗਾ। )
Shall
I go there tomorrow ? ( ਕੀ ਮੈਂ ਕੱਲ੍ਹ ਉੱਥੇ
ਜਾਵਾਂ ? )
12. He will play a match . ( ਉਹ ਇੱਕ ਮੈਚ ਖੇਡੇਗਾ। )
Will
he will play a match ? ( ਕੀ ਉਹ ਮੈਚ ਖੇਡੇਗਾ ? )
13. I can do it . ( ਮੈਂ ਇਹ ਕਰ ਸਕਦਾ ਹਾ । )
Can I
do it ? ( ਕੀ ਮੈਂ ਇਹ ਕਰ ਸਕਦਾ ਹਾਂ ?
)
14. He may help you . ( ਉਹ ਤੁਹਾਡੀ ਮਦਦ ਕਰ ਸਕਦਾ ਹੈ। )
May he help you ? ( ਕੀ ਉਹ ਤੁਹਾਡੀ ਮਦਦ ਕਰ ਸਕਦਾ ਹੈ ? )
15. The sun does not shine at night . ( ਰਾਤ ਨੂੰ ਸੂਰਜ ਨਹੀਂ ਚਮਕਦਾ। )
Activity 8
✍ Convert the following Interrogative sentences
into Assertive (Declarative) sentences . ( ਹੇਠ ਲਿਖੀਆਂ ਪ੍ਰਤੀਕ੍ਰਿਆ ਦੇ ਵਾਕਾਂ ਨੂੰ ਅਟੱਲ (ਐਲਾਨਿਕ) ਵਾਕਾਂ ਵਿੱਚ
ਬਦਲੋ. । )
1. Are you on leave today? ( ਕੀ ਤੁਸੀਂ ਅੱਜ ਛੁੱਟੀ 'ਤੇ ਹੋ ?)
You
are on leave today. ( ਤੁਸੀਂ ਅੱਜ ਛੁੱਟੀ 'ਤੇ
ਹੋ।)
2. Was the train late? ( ਕੀ ਰੇਲਗੱਡੀ ਲੇਟ ਸੀ ?)
The
train was late. ( ਟਰੇਨ ਲੇਟ ਸੀ। )
3. Were the boys not lazy? ( ਕੀ ਮੁੰਡੇ ਆਲਸੀ ਨਹੀਂ ਸਨ ? )
The
boys were not lazy. ( ਮੁੰਡੇ ਆਲਸੀ ਨਹੀਂ ਸਨ। )
4. Am I strong? ( ਕੀ ਮੈਂ ਤਕੜਾ ਹਾਂ ? )
I am
strong. ( ਮੈਂ ਤਕੜਾ ਹਾਂ। )
5. Is your sister ill ? ( ਕੀ ਤੁਹਾਡੀ ਭੈਣ ਬਿਮਾਰ ਹੈ ? )
Your
sister is ill. ( ਤੁਹਾਡੀ ਭੈਣ ਬਿਮਾਰ ਹੈ। )
6. Has it been raining since morning? ( ਕੀ ਸਵੇਰ ਤੋਂ ਮੀਂਹ ਪੈ ਰਿਹਾ ਹੈ ? )
It
has been raining since morning. ( ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। । )
7. Have you fulfilled your promise? ( ਕੀ ਤੁਸੀਂ ਆਪਣਾ ਵਾਅਦਾ ਪੂਰਾ ਕੀਤਾ ਹੈ ? )
You
have fulfilled your promise. ( ਤੁਸੀਂ
ਆਪਣਾ ਵਾਅਦਾ ਪੂਰਾ ਕੀਤਾ ਹੈ। )
8. Has he taken the test ? ( ਕੀ ਉਸਨੇ ਟੈਸਟ ਲਿਆ ਹੈ ? )
He
has taken the test. ( ਉਸ ਨੇ ਟੈਸਟ ਲਿਆ ਹੈ। )
9. Had you seen this picture ? ( ਕੀ ਤੁਸੀਂ ਇਹ ਤਸਵੀਰ ਵੇਖੀ ਸੀ ? )
You had
seen this picture. ( ਤੁਸੀਂ ਇਹ ਤਸਵੀਰ ਦੇਖੀ
ਸੀ। )
10. Did he come by train yesterday ? ( ਕੀ ਉਹ ਕੱਲ੍ਹ ਰੇਲਗੱਡੀ ਰਾਹੀਂ ਆਇਆ ਸੀ ? )
He
came by train yesterday. ( ਉਹ ਕੱਲ੍ਹ ਰੇਲ ਗੱਡੀ
ਰਾਹੀਂ ਆਇਆ ਸੀ। )
11. Can you travel fifty miles a day? ( ਕੀ ਤੁਸੀਂ ਇੱਕ ਦਿਨ ਵਿੱਚ ਪੰਜਾਹ ਮੀਲ ਸਫ਼ਰ ਕਰ ਸਕਦੇ
ਹੋ ? )
You can travel fifty miles a day. ( ਤੁਸੀਂ ਇੱਕ ਦਿਨ ਵਿੱਚ ਪੰਜਾਹ ਮੀਲ ਸਫ਼ਰ ਕਰ ਸਕਦੇ ਹੋ।)
12.
I should stick to my promise. ( ਮੈਨੂੰ ਆਪਣੇ ਵਾਅਦੇ 'ਤੇ ਕਾਇਮ ਰਹਿਣਾ ਚਾਹੀਦਾ ਹੈ। )
13.
The watchman keeps watch over the house. ( ਚੌਕੀਦਾਰ ਘਰ ਦੀ ਨਿਗਰਾਨੀ ਰੱਖਦਾ ਹੈ। )
14. Do you pray to God every day? (ਕੀ ਤੁਸੀਂ ਹਰ ਰੋਜ਼ ਰੱਬ ਨੂੰ ਪ੍ਰਾਰਥਨਾ ਕਰਦੇ ਹੋ?)
You pray to God every day. ( ਤੁਸੀਂ ਹਰ ਰੋਜ਼ ਰੱਬ ਅੱਗੇ ਅਰਦਾਸ ਕਰੋ। )
Activity 9
✍ Change the following Positive sentences into
their Negative form. ( ਹੇਠ ਦਿੱਤੇ ਸਕਾਰਾਤਮਕ
ਵਾਕਾਂ ਨੂੰ ਉਨ੍ਹਾਂ ਦੇ ਨਕਾਰਾਤਮਕ ਰੂਪ ਵਿੱਚ ਬਦਲੋ. । )
1. This dress is very costly . ( ਇਹ ਪਹਿਰਾਵਾ ਬਹੁਤ ਮਹਿੰਗਾ ਹੈ। )
This
dress is not very costly . ( ਇਹ
ਪਹਿਰਾਵਾ ਬਹੁਤ ਮਹਿੰਗਾ ਨਹੀਂ ਹੈ। )
2. His neighbour was quite well yesterday . ( ਉਸ ਦਾ ਗੁਆਂਢੀ ਕੱਲ ਕਾਫੀ ਵਧੀਆ ਸੀ। )
His
neighbour was not quite well yesterday . ( ਉਸ ਦਾ ਗੁਆਂਢੀ ਕੱਲ ਬਹੁਤ ਵਧੀਆ ਨਹੀਂ ਸੀ। )
3. Your friends were good to me . ( ਤੁਹਾਡੇ ਦੋਸਤ ਮੇਰੇ ਲਈ ਚੰਗੇ ਸਨ। )
Your
friends were not good to me . ( ਤੁਹਾਡੇ
ਦੋਸਤ ਮੇਰੇ ਲਈ ਚੰਗੇ ਨਹੀਂ ਸਨ। )
4. Shyam has a lotus in his hand . ( ਸ਼ਿਆਮ ਦੇ ਹੱਥ ਵਿੱਚ ਕਮਲ ਦਾ ਫੁੱਲ ਹੈ। )
Shyam
does not a lotus in his hand . ( ਸ਼ਿਆਮ ਦੇ ਹੱਥ ਵਿੱਚ ਕਮਲ ਦਾ ਫੁੱਲ ਨਹੀਂ ਹੈ। )
5. I have a horse . ( ਮੇਰੇ ਕੋਲ ਇੱਕ ਘੋੜਾ ਹੈ। )
I do not have a horse . ( ਮੇਰੇ ਕੋਲ ਇੱਕ ਘੋੜਾ ਨਹੀਂ ਹੈ। )
6. I have seen this picture . ( ਮੈਂ ਇਹ ਤਸਵੀਰ ਦੇਖੀ ਹੈ। )
I
have not seen this picture . ( ਮੈਂ ਇਹ
ਤਸਵੀਰ ਨਹੀਂ ਦੇਖੀ ਹੈ। )
7. You have corrected me . ( ਉਸਨੇ ਮੈਨੂੰ ਠੀਕ ਕੀਤਾ ਹੈ। )
You
have not corrected me . ( ਉਸਨੇ ਮੈਨੂੰ ਠੀਕ ਨਹੀਂ
ਕੀਤਾ ਹੈ। )
8. The cattle graze in the pasture . ( ਪਸ਼ੂ ਚਾਰਗਾਹਾਂ ਵਿੱਚ ਚਰਦੇ ਹਨ। )
The
cattle do not graze in the pasture . ( ਪਸ਼ੂ ਚਾਰਗਾਹਾਂ ਵਿੱਚ ਨਹੀਂ ਚਰਦੇ ਹਨ। )
9. I get up early in the morning . ( ਮੈਂ ਸਵੇਰੇ ਜਲਦੀ ਉੱਠਦਾ ਹਾਂ। )
I do
not get up early in the morning . ( ਮੈਂ ਸਵੇਰੇ ਜਲਦੀ ਨਹੀਂ ਉੱਠਦਾ ਹਾਂ। )
10. We saw a snake in the grass . ( ਅਸੀਂ ਘਾਹ ਵਿੱਚ ਇੱਕ ਸੱਪ ਦੇਖਿਆ। )
We
did not see a snake in the grass. ( ਅਸੀਂ ਘਾਹ ਵਿੱਚ ਸੱਪ ਨਹੀਂ ਦੇਖਿਆ। )
Activity 10
✍ Convert the following Negative sentences into
their Positive form. ( ਹੇਠ ਦਿੱਤੇ ਨਕਾਰਾਤਮਕ
ਵਾਕਾਂ ਨੂੰ ਉਨ੍ਹਾਂ ਦੇ ਸਕਾਰਾਤਮਕ ਰੂਪ ਵਿੱਚ ਬਦਲੋ. । )
1. Sohan is not an idle boy . ( ਸੋਹਨ ਇੱਕ ਵੇਹਲਾ ਲੜਕਾ ਨਹੀਂ ਹੈ। )
Sohan
is an active boy . ( ਸੋਹਨ ਇਕ ਵੇਹਲਾ ਲੜਕਾ ਹੈ।
)
2. I do not have an umbrella with me . ( ਮੇਰੇ ਕੋਲ ਛੱਤਰੀ ਨਹੀਂ ਹੈ। )
I have an umbrella with me . ( ਮੇਰੇ ਕੋਲ ਇੱਕ ਛੱਤਰੀ ਹੈ। )
3. He may not play well today . ( ਉਹ ਅੱਜ ਚੰਗਾ ਨਹੀਂ ਖੇਡ ਸਕਦਾ। )
He may play well today . ( ਉਹ ਅੱਜ ਚੰਗਾ ਖੇਡ ਸਕਦਾ ਹੈ। )
4. She cannot tell a lie . ( ਉਹ ਝੂਠ ਨਹੀਂ ਬੋਲ ਸਕਦੀ। )
She can tell the truth . ( ਉਹ ਝੂਠ ਬੋਲ ਸਕਦੀ ਹੈ। )
5. I must not take this medicine . ( ਮੈਨੂੰ ਇਹ ਦਵਾਈ ਨਹੀਂ ਲੈਣੀ ਚਾਹੀਦੀ। )
I must take this medicine . ( ਮੈਨੂੰ ਇਹ ਦਵਾਈ ਲੈਣੀ ਚਾਹੀਦੀ ਹੈ। )
6. He does not take this risk . ( ਉਹ ਇਹ ਜੋਖਮ ਨਹੀਂ ਲੈਂਦਾ। )
He takes this risk . ( ਉਹ ਇਹ ਜੋਖਮ ਲੈਂਦਾ ਹੈ। )
7. Do not strike the match . ( । )
Strike the match . ( । )
8. Do not let him go . ( ਉਸ ਨੂੰ ਜਾਣ ਨਾ ਦਿਓ । )
Let him go . ( ਜਾਣ ਦਿਓ। )
9. Do not keep my book . ( ਮੇਰੀ ਕਿਤਾਬ ਨਾ ਰੱਖੋ । )
Keep my book . ( ਮੇਰੀ ਕਿਤਾਬ ਰੱਖੋ। )
10. They did not catch the evening train . ( ਉਸਨੇ ਸ਼ਾਮ ਦੀ ਟ੍ਰੇਨ ਨਹੀਂ ਫੜੀ। )
They caught the evening train . ( ਉਸਨੇ ਸ਼ਾਮ ਦੀ ਟ੍ਰੇਨ ਫੜੀ। )
Activity 11
1. Bravo! You have done well . ( ਬ੍ਰਾਵੋ! ਤੁਸੀਂ ਚੰਗਾ ਕੀਤਾ ਹੈ। )
It
is mater of joy that you have done well . ( ਇਹ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਚੰਗਾ ਕੀਤਾ ਹੈ। )
2. Alas! The soldiers died at Galwan Valley . ( ਹਾਏ! ਗਲਵਾਨ ਘਾਟੀ ਵਿਚ ਸਿਪਾਹੀਆਂ ਦੀ ਮੌਤ ਹੋ ਗਈ। )
It
is sad that the soldiers died at Galwan Valley . ( ਇਹ ਇੱਕ ਦੁੱਖ ਦੀ ਗੱਲ ਹੈ ਕਿ ਗਲਵਾਨ ਘਾਟੀ ਵਿੱਚ ਸਿਪਾਹੀ ਮਰ ਗਏ । )
3. How beautiful the scenery is ! ( ਨਜ਼ਾਰਾ ਕਿੰਨਾ ਸੋਹਣਾ ਹੈ ! )
The
scenery is beautiful . ( ਦ੍ਰਿਸ਼ ਸੁੰਦਰ ਹੈ । )
4. How foolish I had been ! ( ਮੈਂ ਕਿੰਨਾ ਮੂਰਖ ਸੀ! )
I
had been foolish . ( ਮੈਂ ਮੂਰਖ ਸੀ। )
5. What a disaster the earthquake is ! ( ਭੂਚਾਲ ਕਿੰਨੀ ਵੱਡੀ ਤਬਾਹੀ ਹੈ! )
The
earthquake is a big disaster . ( ਭੂਚਾਲ
ਇੱਕ ਵੱਡੀ ਤਬਾਹੀ ਹੈ। )
6. How stiff the paper is ! ( ਕਾਗਜ਼ ਕਿੰਨਾ ਸਖ਼ਤ ਹੈ !)
The
paper is very stiff . ( ਕਾਗਜ਼ ਬਹੁਤ ਸਖ਼ਤ ਹੈ। )
7. May God reward this act of yours ! ( ਰੱਬ ਤੁਹਾਡੇ ਇਸ ਕੰਮ ਨੂੰ ਫਲ ਦੇਵੇ !)
I
wish that God may reward you for this act . ( ਮੈਂ ਚਾਹੁੰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਇਸ ਕੰਮ ਲਈ ਇਨਾਮ ਦੇਵੇ। )
8. What a terrible storm it is ! ( ਇਹ ਕਿੰਨਾ ਭਿਆਨਕ ਤੂਫ਼ਾਨ ਹੈ ! )
It
is a terrible storm . ( ਇਹ ਇੱਕ ਭਿਆਨਕ ਤੂਫ਼ਾਨ
ਹੈ। )
9. Wonderful! I have never seen anything like this
earlier . ( ਸ਼ਾਨਦਾਰ! ਮੈਂ ਪਹਿਲਾਂ
ਕਦੇ ਅਜਿਹਾ ਕੁਝ ਨਹੀਂ ਦੇਖਿਆ। )
I
have never seen anything wonderful like this earlier . ( ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਸ਼ਾਨਦਾਰ ਕੁਝ
ਨਹੀਂ ਦੇਖਿਆ। )
10. May God pardon this sinner ! ( ਰੱਬ ਇਸ ਪਾਪੀ ਨੂੰ ਮਾਫ਼ ਕਰੇ ! )
I wish that God may pardon this sinner ( ਮੈਂ ਚਾਹੁੰਦਾ ਹਾਂ ਕਿ ਰੱਬ ਇਸ ਪਾਪੀ ਨੂੰ ਮਾਫ਼ ਕਰੇ ।
)
Activity 12
✍ Change the following Assertive sentences into
Exclamatory sentences. ( ਹੇਠ ਲਿਖੀਆਂ ਜ਼ੋਰਦਾਰ
ਵਾਕਾਂ ਨੂੰ ਮਿਲਕੇ ਵਾਕਾਂ ਵਿੱਚ ਬਦਲੋ. । )
1. He is truly noble. ( ਉਹ ਸੱਚਮੁੱਚ ਨੇਕ ਹੈ। )
How
noble he is ! ( ਉਹ ਕਿੰਨਾ ਨੇਕ ਹੈ ! )
2. This is indeed a great pleasure. ( ਇਹ ਸੱਚਮੁੱਚ ਬਹੁਤ ਖੁਸ਼ੀ ਦੀ ਗੱਲ ਹੈ। )
What
a great pleasure this is ! ( ਇਹ
ਕਿੰਨੀ ਵੱਡੀ ਖੁਸ਼ੀ ਹੈ! )
3. It is very kind of you to help him like that. ( ਉਸ ਦੀ ਇਸ ਤਰ੍ਹਾਂ ਮਦਦ ਕਰਨਾ ਤੁਹਾਡੇ ਲਈ ਬਹੁਤ ਦਿਆਲੂ
ਹੈ। )
How
kind of you to help him like that ! ( ਤੁਸੀਂ ਉਸ ਦੀ ਇਸ ਤਰ੍ਹਾਂ ਮਦਦ ਕਰਨ ਲਈ ਕਿੰਨੇ ਦਿਆਲੂ ਹੋ ! )
4. I wish I were young again. ( ਕਾਸ਼ ਮੈਂ ਫਿਰ ਜਵਾਨ ਹੁੰਦਾ। )
If
only i were young again ! ( ਜੇ ਮੈਂ
ਦੁਬਾਰਾ ਜਵਾਨ ਹੁੰਦਾ! )
5. It is a very wonderful opportunity. ( ਇਹ ਇੱਕ ਬਹੁਤ ਹੀ ਸ਼ਾਨਦਾਰ ਮੌਕਾ ਹੈ। )
What
a wonderful opportunity it is ! ( ਇਹ ਕਿੰਨਾ ਵਧੀਆ ਮੌਕਾ ਹੈ! )
6. It was an extremely delightful party. ( ਇਹ ਇੱਕ ਬਹੁਤ ਹੀ ਆਨੰਦਮਈ ਪਾਰਟੀ ਸੀ. )
What
an extremely delightful party it was ! ( ਇਹ ਕਿੰਨੀ ਸ਼ਾਨਦਾਰ ਪਾਰਟੀ ਸੀ! )
7. It is a bitterly cold morning. ( ਇਹ ਇੱਕ ਕੌੜੀ ਠੰਡੀ ਸਵੇਰ ਹੈ. )
What
a cold morning it is! ( ਇਹ ਕਿੰਨੀ ਠੰਡੀ ਸਵੇਰ ਹੈ!
)
8. She danced very beautifully. ( ਉਸਨੇ ਬਹੁਤ ਖੂਬਸੂਰਤ ਡਾਂਸ ਕੀਤਾ। )
How
beautiful she danced ! ( ਉਹ ਕਿੰਨੀ ਸੁੰਦਰ ਨੱਚੀ!
)
9. I wish I had never met you. ( ਕਾਸ਼ ਮੈਂ ਤੁਹਾਨੂੰ ਕਦੇ ਨਾ ਮਿਲਿਆ ਹੁੰਦਾ। )
If
only i had never met you ! ( ਜੇ ਮੈਂ
ਤੁਹਾਨੂੰ ਕਦੇ ਨਾ ਮਿਲਿਆ ਹੁੰਦਾ! )
10. It is stupid of me to forget your name. ( ਤੇਰਾ ਨਾਮ ਭੁਲਾਉਣਾ ਮੇਰੀ ਮੂਰਖਤਾ ਹੈ। )
How stupid of me to forget your name ! ( ਕਿੰਨਾ ਮੂਰਖ ਹਾਂ ਮੈਂ ਤੇਰਾ ਨਾਮ ਭੁੱਲ ਜਾਣਾ !)
1. Value of Money, Activity 13 to 18
Activity 13
✍ Listen to your teacher talking about birds. Your teacher will read the text twice. Complete the following table and answer the question that follows while listening to the passage the second time. (Refer to Appendix I at page no. 164.) ( ਆਪਣੇ ਅਧਿਆਪਕ ਨੂੰ ਪੰਛੀਆਂ ਬਾਰੇ ਗੱਲਾਂ ਕਰਦਿਆਂ ਸੁਣੋ. ਤੁਹਾਡਾ ਅਧਿਆਪਕ ਟੈਕਸਟ ਨੂੰ ਦੋ ਵਾਰ ਪੜ੍ਹੇਗਾ। ਹੇਠ ਦਿੱਤੀ ਸਾਰਣੀ ਨੂੰ ਪੂਰਾ ਕਰੋ ਅਤੇ ਉਸ ਪ੍ਰਸ਼ਨ ਦਾ ਉੱਤਰ ਦਿਓ ਜੋ ਦੂਜੀ ਵਾਰ ਲੰਘਦੇ ਹਨ (ਸਫ਼ੇ ਨੰਬਰ 'ਤੇ ਅੰਤਿਕਾ I ਵੇਖੋ. 164.) )
Picture of the bird
|
Name
|
Size
|
Colour
|
Habitat
|
Myna ( ਗਟਾਰ )
|
26 cm
|
Brown body
Black Head
Yellow Beak
|
around human habitation
|
|
Black Kite
|
40- 60 cm
|
Dark Brown
|
around human settlements
|
|
Rock Pigeon ( ਕਬੂਤਰ )
|
33 cm
|
Steel- Blue- Gray
|
City, Towers, High Building
|
Why are birds referred to as ‘the friends of
farmers’ ? ( ਪੰਛੀਆਂ ਨੂੰ 'ਕਿਸਾਨਾਂ ਦੇ
ਮਿੱਤਰ' ਕਿਉਂ ਕਿਹਾ ਜਾਂਦਾ ਹੈ? )
Birds are very important for human beings. ( ਪੰਛੀ ਮਨੁੱਖ ਲਈ ਬਹੁਤ ਮਹੱਤਵਪੂਰਨ ਹਨ। )
They are friends of farmers because they eat
the insects. ( ਉਹ ਕਿਸਾਨਾਂ ਦੇ ਮਿੱਤਰ ਹਨ
ਕਿਉਂਕਿ ਉਹ ਕੀੜੇ ਖਾਂਦੇ ਹਨ। )
If there were no birds ,then insects would be
crawling everywhere and would eat the crop. ( ਜੇਕਰ ਪੰਛੀ ਨਾ ਹੁੰਦੇ ਤਾਂ ਕੀੜੇ-ਮਕੌੜੇ ਹਰ ਪਾਸੇ ਰੇਂਗਦੇ ਹੋਏ ਫਸਲ ਨੂੰ ਖਾ
ਜਾਂਦੇ। )
Activity 14
✍ Work with your partner. You will play the roles of a shop owner and a customer. Both of you will ask and answer the questions asked during the conversation. The beginning of the conversation is given. You will start with the given conversation and then continue. ( ਆਪਣੇ ਸਾਥੀ ਨਾਲ ਕੰਮ ਕਰੋ. ਤੁਸੀਂ ਦੁਕਾਨ ਦੇ ਮਾਲਕ ਅਤੇ ਗਾਹਕ ਦੀਆਂ ਭੂਮਿਕਾਵਾਂ ਖੇਡੋਗੇ। ਤੁਸੀਂ ਦੋਵੇਂ ਗੱਲਬਾਤ ਦੌਰਾਨ ਪੁੱਛੇ ਪ੍ਰਸ਼ਨਾਂ ਨੂੰ ਪੁੱਛਣਗੇ ਅਤੇ ਜਵਾਬ ਦੇਵੋਗੇ। ਗੱਲਬਾਤ ਦੀ ਸ਼ੁਰੂਆਤ ਦਿੱਤੀ ਜਾਂਦੀ ਹੈ। ਤੁਸੀਂ ਦਿੱਤੀ ਗਈ ਗੱਲਬਾਤ ਨਾਲ ਸ਼ੁਰੂਆਤ ਕਰੋਗੇ ਅਤੇ ਫਿਰ ਜਾਰੀ ਰੱਖੋ। )
Shop owner : How may I help you? ( ਦੁਕਾਨਦਾਰ : ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ ?)
Customer : I
need to buy some biscuits and ice cream. ( ਗਾਹਕ : ਮੈਨੂੰ ਕੁਝ ਬਿਸਕੁਟ ਅਤੇ ਆਈਸਕ੍ਰੀਮ ਖਰੀਦਣ ਦੀ ਜਰੂਰਤ ਹੈ।)
Shop owner : Which biscuits do you want? ( ਦੁਕਾਨਦਾਰ : ਤੁਹਾਨੂੰ ਕਿਹੜੇ ਬਿਸਕੁਟ ਚਾਹੀਦੇ ਹਨ ? )
Customer : I
want good cream biscuits. Which ones do you have? ( ਗਾਹਕ : ਮੈਨੂੰ ਚੰਗੇ ਕਰੀਮ ਵਾਲੇ ਬਿਸਕੁਟ ਚਾਹੀਦੇ ਹਨ
ਤੁਹਾਡੇ ਕੋਲ ਕਿਹੜੇ ਹਨ ?)
Shop owner : I have Little Magic biscuits. ( ਦੁਕਾਨਦਾਰ : ਮੇਰੇ ਕੋਲ ਲਿਟਲ ਮੈਜਿਕ ਬਿਸਕਟ ਹਨ । )
Customer :
Little Magic? Never heard of them! ( ਗਾਹਕ : ਲਿਟਲ ਮੈਜਿਕ ? ਮੈਂ ਇਸ ਬਾਰੇ ਕਦੇ ਨਹੀਂ ਸੁਣਿਆ ! )
Shop owner : Oh, they are chocolate biscuits with vanilla and strawberry
cream. ( ਦੁਕਾਨਦਾਰ : ਇਹ ਚੋਕਲੇਟ ਦੇ ਬਿਸਕੁਟ ਹਨ ਅਤੇ ਇਹਨਾਂ ਵਿਚਕਾਰ ਬਨੀਲਾ ਤੇ ਸਟਰੋਬਰੀ ਕਰੀਮ ਹੈ। )
Customer :
That sounds interesting! I think I will buy some. ( ਗਾਹਕ : ਇਹ ਦਿਲਚਸਪ ਲੱਗਦਾ ਹੈ ! ਮੈਂ ਸੋਚਦਾ ਕਿ ਮੈਂ
ਇਸ ਨੂੰ ਖਰੀਦ ਲਵਾਂ । )
Shop owner : How many do you want ? ( ਦੁਕਾਨਦਾਰ : ਤੁਹਾਨੂੰ ਕਿੰਨੇ ਚਾਹੀਦੇ ਹਨ ?)
Customer : how
much does each one cost ? ( ਗਾਹਕ :
ਇੱਕ ਦੀ ਕੀਮਤ ਕਿੰਨੀ ਹੈ ? )
Shop owner : each one costs thirty rupees a packet. If you buy 10 packets,
you will have to pay rupees 250 instead of 300. So you save 50 rupees. ( ਦੁਕਾਨਦਾਰ : ਇੱਕ ਪੈਕਟ ਦਾ ਮੁੱਲ 30 ਰੁਪਏ ਹੈ । ਜੇਕਰ
ਤੁਸੀਂ 10 ਪੈਕਟ ਖਰੀਦੇ ਹੋ, ਤਾਂ ਤੁਹਾਨੂੰ 300 ਦੀ ਜਗ੍ਹਾ 250 ਰੁਪਏ ਹੀ ਦੇਣੇ ਪੈਣਗੇ । ਇਸ
ਤਰਾਂ ਤੁਸੀਂ 50 ਰੁਪਏ ਬਚਾ ਲਵੋਗੇ ।)
Customer : No,
I do not want so many. Please give me 3 packets. ( ਗਾਹਕ : ਨਹੀਂ, ਮੈਨੂੰ ਇਨਾ ਜਿਆਦਾ ਨਹੀਂ ਚਾਹੀਦੇ । ਕਿਰਪਾ ਕਰਕੇ ਮੈਨੂੰ ਤਿੰਨ
ਪੈਕਟ ਦਿਓ ।)
Shop owner : OK. ( ਦੁਕਾਨਦਾਰ : ਠੀਕ ਹੈ।)
Customer :
What ice cream flavors do you have ? ( ਗਾਹਕ : ਤੁਹਾਡੇ ਕੋਲ ਆਈਸਕ੍ਰੀਮ ਦੇ ਕਿਹੜੇ ਕਿਹੜੇ ਫਲੇਵਰ ਹਨ ? )
Shop owner : I have strawberry, vanilla, mango, butterscotch. ( ਦੁਕਾਨਦਾਰ : ਮੇਰੇ ਕੋਲ ਸਟਰੋਬਰੀ, ਬਨੀਲਾ, ਮੈਂਗੋ ਤੇ
ਵਾਟਰਸਕੋਚ ਫਲੇਵਰ ਹਨ। )
Customer : Do
you have tutti- frutti ? ( ਗਾਹਕ : ਤੁਹਾਡੇ ਕੋਲ ਟੂਟੀ-ਫਰੂਟੀ (tutti-frutti) ਹੈ ? )
Shop owner : of course, I have that. How much do you want ? ( ਦੁਕਾਨਦਾਰ : ਬੇਸਕ, ਮੇਰੇ ਕੋਲ ਉਹ ਹੈ । ਤੁਸੀਂ ਕਿੰਨੇ
ਚਾਹੁੰਦੇ ਹੋ ? )
Customer :
what is the price ? ( ਗਾਹਕ : ਕੀਮਤ ਕੀ ਹੈ ? )
Shop owner : the family pack of 1liter bucket costs rupee 200. ( ਦੁਕਾਨਦਾਰ : ਇਕ ਲੀਟਰ ਦੀ ਫੈਮਲੀ ਬਾਲਟੀ ਦਾ ਰੇਟ 200
ਰੁਪਏ ਹੈ । )
Customer : OK.
I need one bucket of tutti-frutti. How much is the total ? ( ਗਾਹਕ : ਠੀਕ ਹੈ ਮੈਨੂੰ ਇੱਕ ਬਾਲਟੀ ਟੂਟੀ ਫਰੂਟੀ ਦੀ
ਜਰੂਰਤ ਹੈ । ਕੁੱਲ ਕਿੰਨੇ ਹੋਏ ? )
Shop owner : that will be 200 plus 90 for biscuits. Total is 290 rupees. ( ਦੁਕਾਨਦਾਰ : ਇਹ 200 + 90 ਰੁਪਏ ਦੇ ਬਿਸਕੁਟ । ਕੁੱਲ 290 ₹ ਹੋਏ । )
Customer :
Here is 290, ( ਗਾਹਕ : ਇਹ ਲਓ 290 ₹
। )
Shop owner : Thanks and do come again ( ਦੁਕਾਨਦਾਰ : ਧੰਨਵਾਦ ਅਤੇ ਫਿਰ ਦੁਬਾਰਾ ਆਓ। )
Activity 15
✍ Think of a story that you have a read in this
book. Identify the setting, characters, problem and the solution. ( ਇਕ ਕਹਾਣੀ ਬਾਰੇ ਸੋਚੋ ਜੋ ਤੁਹਾਡੇ ਕੋਲ ਇਸ ਕਿਤਾਬ ਵਿਚ
ਪੜ੍ਹਿਆ ਹੈ. ਸੈਟਿੰਗ, ਪਾਤਰ, ਸਮੱਸਿਆ ਅਤੇ ਹੱਲ ਦੀ ਪਛਾਣ ਕਰੋ।)
Name of the story (ਕਹਾਣੀ ਦਾ ਨਾਮ)
Value of Money ( ਪੈਸੇ ਦੀ ਕੀਮਤ । )
Setting (ਸੈਟ)
1. The narrator 's house (1. ਕਹਾਣੀਕਾਰ ਦਾ ਘਰ )
2. Bell computer center (2. ਬੈੱਲ ਕੰਪਿਊਟਰ
ਸੈਂਟਰ )
Characters (ਪਾਤਰ )
The narrator, Parents of narrator, Employee of
Bell computer center ( ਕਹਾਣੀਕਾਰ, ਕਹਾਣੀਕਾਰ ਦੇ ਮਾਂ-ਬਾਪ, ਬੈੱਲ ਕੰਪਿਊਟਰ ਸੈਂਟਰ ਦਾ
ਕਰਮਚਾਰੀ )
Problem ( ਸਮੱਸਿਆ )
The narrator's desire to buy a computer of
latest model. ( ਕਹਾਣੀਕਾਰ ਦੀ ਇੱਛਾ ਇੱਕ ਨਵਾਂ ਕੰਪਿਊਟਰ ਲੈਣ ਦੀ ਸੀ
। )
Solution ( ਹੱਲ )
The narrator changes her mind and saves her
hard earned money. ( ਕਹਾਣੀਕਾਰ ਨੇ ਆਪਣਾ ਮਨ ਬਦਲ ਲਿਆ ਅਤੇ ਉਸਨੇ ਆਪਣੇ ਮਿਹਨਤ
ਨਾਲ ਕਮਾਏ ਹੋਏ ਰੁਪਇਆਂ ਨੂੰ ਜਮਾ ਕੀਤਾ । )
Activity 16
Activity 17
✍ Narrate a situation when your parents offered you money in exchange for doing something in the box given below. ( ਸਥਿਤੀ ਨੂੰ ਬਿਆਨ ਕਰੋ ਜਦੋਂ ਤੁਹਾਡੇ ਮਾਪਿਆਂ ਨੇ ਹੇਠ ਦਿੱਤੇ ਬਾਕਸ ਵਿੱਚ ਕੁਝ ਕਰਨ ਦੇ ਬਦਲੇ ਪੈਸੇ ਦੀ ਪੇਸ਼ਕਸ਼ ਕੀਤੀ. । )
This is about the June holidays. (ਇਹ ਜੂਨ ਦੀਆਂ ਛੁੱਟੀਆਂ ਦੀ ਗੱਲ ਹੈ।)
I saw a bicycle online. ( ਮੈਂ ਇੱਕ
ਸਾਈਕਲ ਔਨਲਾਈਨ ਦੇਖਿਆ।)
The price of which was 3000 rupees. ( ਜਿਸ ਦੀ ਕੀਮਤ 3000 ਰੁਪਏ ਸੀ। )
I made up my mind to buy it. ( ਮੈਂ ਇਸਨੂੰ ਖਰੀਦਣ ਦਾ ਮਨ ਬਣਾ ਲਿਆ। )
I talked to my parents about this. ( ਮੈਂ ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕੀਤੀ। )
At first my parents flatly refused to buy it. ( ਪਹਿਲਾਂ ਤਾਂ ਮੇਰੇ ਮਾਪਿਆਂ ਨੇ ਇਸਨੂੰ ਖਰੀਦਣ ਤੋਂ ਸਾਫ਼
ਇਨਕਾਰ ਕਰ ਦਿੱਤਾ। )
But the next day they made a condition. ( ਪਰ ਅਗਲੇ ਦਿਨ ਉਨ੍ਹਾਂ ਨੇ ਇੱਕ ਸ਼ਰਤ ਰੱਖੀ। )
If I help them with housework, they will give
me 3000 on the last day of the month. ( ਜੇਕਰ ਮੈਂ ਘਰ ਦੇ ਕੰਮਾਂ ਵਿੱਚ ਉਨ੍ਹਾਂ ਦੀ ਮਦਦ ਕਰਦਾ ਹਾਂ, ਤਾਂ ਉਹ ਮਹੀਨੇ
ਦੇ ਆਖਰੀ ਦਿਨ ਮੈਨੂੰ 3000 ਦੇਣਗੇ। )
I also agreed to this. ( ਮੈਂ ਵੀ ਇਹ ਗੱਲ ਮੰਨ ਲਈ। )
Now I bathe the cows every day. ( ਹੁਣ ਮੈਂ ਹਰ ਰੋਜ਼ ਗਾਵਾਂ ਨੂੰ ਨਹਾਉਂਦਾ ਹਾਂ। )
I used to cut fodder for them. ( ਮੈਂ ਉਨ੍ਹਾਂ ਲਈ ਚਾਰਾ ਕੱਟਦਾ ਸੀ। )
I used to water the cow everyday. ( ਮੈਂ ਹਰ ਰੋਜ਼ ਗਾਂ ਨੂੰ ਪਾਣੀ ਪਿਲਾਉਂਦਾ ਸੀ। )
I used to come to the farm to give tea and
bread to my father and used to bring whatever goods were necessary from the
shop. ( ਮੈਂ ਆਪਣੇ ਪਿਤਾ ਜੀ ਨੂੰ
ਚਾਹ-ਰੋਟੀ ਦੇਣ ਲਈ ਖੇਤ ਆ ਜਾਂਦਾ ਸੀ ਅਤੇ ਦੁਕਾਨ ਤੋਂ ਜੋ ਵੀ ਸਾਮਾਨ ਜ਼ਰੂਰੀ ਹੁੰਦਾ ਸੀ, ਲੈ
ਆਉਂਦਾ ਸੀ। )
In the early days I found these tasks very
difficult. ( ਸ਼ੁਰੂਆਤੀ ਦਿਨਾਂ ਵਿੱਚ
ਮੈਨੂੰ ਇਹ ਕੰਮ ਬਹੁਤ ਔਖੇ ਲੱਗਦੇ ਸਨ। )
But as the days passed these tasks became
easier for me. ( ਪਰ ਜਿਵੇਂ-ਜਿਵੇਂ ਦਿਨ
ਬੀਤਦੇ ਗਏ ਇਹ ਕੰਮ ਮੇਰੇ ਲਈ ਆਸਾਨ ਹੁੰਦੇ ਗਏ। )
Now it was the last day of the month and my
parents gave me 3000 rupees. ( ਹੁਣ
ਮਹੀਨੇ ਦਾ ਆਖਰੀ ਦਿਨ ਸੀ ਅਤੇ ਮੇਰੇ ਮਾਤਾ-ਪਿਤਾ ਨੇ ਮੈਨੂੰ 3000 ਰੁਪਏ ਦਿੱਤੇ ਸਨ। )
But now I did not want to spend this 3000
rupees, because I had earned these rupees with a lot of hard work. ( ਪਰ ਹੁਣ ਮੈਂ ਇਹ 3000 ਰੁਪਏ ਖਰਚ ਨਹੀਂ ਕਰਨਾ ਚਾਹੁੰਦਾ
ਸੀ, ਕਿਉਂਕਿ ਮੈਂ ਇਹ ਰੁਪਏ ਬਹੁਤ ਮਿਹਨਤ ਨਾਲ ਕਮਾਏ ਸਨ। )
I saved these rupees in my piggy bank. ( ਮੈਂ ਇਹ ਰੁਪਏ ਆਪਣੇ ਪਿਗੀ ਬੈਂਕ ਵਿੱਚ ਬਚਾਏ ਹਨ। )
This is how I came to know the value of money.
( ਇਸ ਤਰ੍ਹਾਂ ਮੈਨੂੰ ਪੈਸੇ ਦੀ ਕੀਮਤ ਦਾ ਪਤਾ ਲੱਗਾ। )
Activity 18
✍ Prepare a list of Do's and Don'ts that will
help us to save water. You can start thinking of your everyday routine when you
use water. You will put up this list at a prominent place in your home where
everybody can see it and make efforts to save water. You must write complete
sentences. ( ਕਰਨ ਵਾਲੇ ਅਤੇ ਕੀ ਨਾ
ਕਰਾਂ ਦੀ ਇੱਕ ਸੂਚੀ ਤਿਆਰ ਕਰੋ ਜੋ ਸਾਨੂੰ ਪਾਣੀ ਬਚਾਉਣ ਵਿੱਚ ਸਹਾਇਤਾ ਕਰਨਗੇ। ਜਦੋਂ ਤੁਸੀਂ
ਪਾਣੀ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੇ ਰੋਜ਼ਾਨਾ ਰੁਟੀਨ ਬਾਰੇ ਸੋਚਣਾ ਸ਼ੁਰੂ ਕਰ ਸਕਦੇ ਹੋ। ਤੁਸੀਂ ਇਸ ਸੂਚੀ ਨੂੰ ਆਪਣੇ ਘਰ ਵਿੱਚ ਇੱਕ ਪ੍ਰਮੁੱਖ ਸਥਾਨ ਤੇ ਰੱਖੋਗੇ ਜਿੱਥੇ ਹਰ ਕੋਈ ਇਸਨੂੰ
ਵੇਖ ਸਕਦਾ ਹੈ ਅਤੇ ਪਾਣੀ ਬਚਾਉਣ ਲਈ ਉਪਰਾਲੇ ਕਰ ਸਕਦਾ ਹੈ। ਤੁਹਾਨੂੰ ਲਾਜ਼ਮੀ ਤੌਰ 'ਤੇ ਪੂਰੇ
ਵਾਕ ਲਿਖਣੇ ਚਾਹੀਦੇ ਹਨ।)
S.no |
Do's |
Don'ts |
1 |
Do repair leaking taps and toilets. ( ਲੀਕ ਹੋ ਰਹੀਆਂ ਟੂਟੀਆਂ ਅਤੇ ਟਾਇਲਟਾਂ ਦੀ ਮੁਰੰਮਤ ਕਰੋ। ) | Don't use the shower for bathing. ( ਨਹਾਉਣ ਲਈ ਸ਼ਾਵਰ ਦੀ ਵਰਤੋਂ ਨਾ ਕਰੋ। ) |
2 |
Do rain harvesting wherever possible. ( ਜਿੱਥੇ ਵੀ ਹੋ ਸਕੇ ਰੇਨ ਹਾਰਵੈਸਟਿੰਗ ਕਰੋ। ) | Don't keep the water running while brushing teeth and doing dishes. ( ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਅਤੇ ਪਕਵਾਨ ਬਣਾਉਂਦੇ ਸਮੇਂ ਪਾਣੀ ਨੂੰ ਵਗਦਾ ਨਾ ਰੱਖੋ। ) |
3 |
To keep the taps turned off when not in use. ( ਵਰਤੋਂ ਵਿੱਚ ਨਾ ਹੋਣ 'ਤੇ ਟੂਟੀਆਂ ਨੂੰ ਬੰਦ ਰੱਖਣ ਲਈ। ) | Don't flush the toilet unnecessarily. ( ਟਾਇਲਟ ਨੂੰ ਬੇਲੋੜਾ ਫਲੱਸ਼ ਨਾ ਕਰੋ। ) |
4 |
Do use a bucket and mug for a bath and use the water wisely ( ਨਹਾਉਣ ਲਈ ਬਾਲਟੀ ਅਤੇ ਮੱਗ ਦੀ ਵਰਤੋਂ ਕਰੋ ਅਤੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰੋ । ) | Don't throw garbage and plastic in water bodies. ( ਕੂੜਾ ਅਤੇ ਪਲਾਸਟਿਕ ਨੂੰ ਜਲਘਰਾਂ ਵਿੱਚ ਨਾ ਸੁੱਟੋ। ) |
5 |
To keep an Eye on the water tank when running the motor. ( ਮੋਟਰ ਚਲਾਉਂਦੇ ਸਮੇਂ ਪਾਣੀ ਦੀ ਟੈਂਕੀ 'ਤੇ ਨਜ਼ਰ ਰੱਖਣ ਲਈ। ) | Don't overflow water tanks. ( ਪਾਣੀ ਦੀਆਂ ਟੈਂਕੀਆਂ ਨੂੰ ਓਵਰਫਲੋ ਨਾ ਕਰੋ। ) |
6 |
Pour water in a glass as per the need of the drinker. ( ਪੀਣ ਵਾਲੇ ਦੀ ਜ਼ਰੂਰਤ ਅਨੁਸਾਰ ਇੱਕ ਗਲਾਸ ਵਿੱਚ ਪਾਣੀ ਪਾਓ। ) | Don't wash cars and bikes unnecessarily. ( ਕਾਰਾਂ ਅਤੇ ਸਾਈਕਲਾਂ ਨੂੰ ਬੇਲੋੜੀ ਨਾ ਧੋਵੋ। ) |
Download Free PDF File
Test
Next Lesson - 2. The Earth Needs You
Playlist (English 8th) - Click here
Follow us on